ਪ੍ਰਮਾਤਮਾ ਨਾਲ ਰਿਸ਼ਤਾ ਕਿਵੇਂ ਬਣਾਈਏ

ਬਾਈਬਲ ਸਾਨੂੰ ਦੱਸਦੀ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਪੈਦਾ ਕੀਤਾ ਜਿਸ ਵਿਚ ਮਾਨਵਤਾ ਅਤੇ ਸ਼੍ਰਿਸ਼ਟੀ ਵੀ ਸ਼ਾਮਿਲ ਹੈ। ਇਸ ਤਰ੍ਹਾਂ ਪ੍ਰਮਾਤਮਾ ਪੂਰਨ ਅਤੇ ਮਹਾਨ ਹੈ, ਜੋ ਮਨੁੱਖ ਨਹੀਂ ਹੈ। ਪ੍ਰਮਾਤਮਾ ਨੇ ਮਨੁੱਖ ਨੂੰ ਇਕ ਨੈਤਿਕ ਮੁਕਤ ਕਰਿੰਦਾ ਬਣਾਇਆ ਹੈ ਉਸਨੇ ਨੇ ਮਨੁੱਖ ਨੂੰ ਉਹ ਕਸ਼ੱਮਤਾ ਦਿਤੀ ਹੈ ਜਿਸ ਨਾਲ ਉਹ ਚੰਗੇ ਅਤੇ ਮਾੜੇ ਵਿਚ ਫਰਕ ਕਰ ਸਕਦਾ ਹੈ। ਪ੍ਰਮਾਤਮਾ ਦੀ ਹੋਲੀ ਬੁੱਕ ਬਾਈਬਲ, ਪ੍ਰਮਾਤਮਾ ਦਾ ਆਪਣੇ ਆਪ ਬਾਰੇ ਦੈਵੀ ਸੰਦੇਸ਼ ਹੈ ਜਿਸ ਵਿਚ ਉਸਨੇ ਸਾਨੂੰ ਦੱਸਿਆ ਹੈ ਕਿ  ਅਸੀ ਸਾਰੇ ਪਾਪੀ ਹਾਂ ਤੇ ਉਸਦੀ ਮਹਿਮਾ ਤੋਂ ਗਿਰ ਗਏ ਹਾਂ।

ਜਿੱਥੇ ਕੋਈ ਨਹੀਂ ਹੈ ਜੋ ਕੁਝ ਹੱਦ ਤੱਕ ਪ੍ਰਮਾਤਮਾ ਦੇ ਕਾਨੂੰਨ ਨੂੰ ਪਾਰ ਕਰਨਾ ਪਾਪ ਨਹੀਂ ਹੈ। ਪਾਪ ਪ੍ਰਮਾਤਮਾ ਅਤੇ ਕੁਝ ਲੋਕਾਂ ਦਾ ਉਲੰਘਣ ਹੈ ਚਾਹੇ ਉਹ ਦੂਸਰੇ ਦੇਵਤਿਆਂ ਦੀ ਸੇਵਾ ਦੇ ਮਾਧਿਅਮ ਨਾਲ ਜਾਂ ਆਪਣੇ ਪੂਰੇ ਮਨ ਨਾਲ ਪ੍ਰਭੂ ਦੇ ਪਿਆਰ ਵਿਚ ਗਿਰਨ ਦੇ ਅਵੇਦਨ ਨਾਲ ਪ੍ਰਮਾਤਮਾ ਦੇ ਨਾਮ ਦਾ ਦੁਰਪ੍ਰਯੋਗ ਕਰੇ। ਇਹ ਧਾਰਮਿਕ ਨਿਯਮਾ ਦਾ ਸਾਡੇ ਮਾਤਾ ਪਿਤਾ ਦਾ ਨਿਰਾਦਰ ਕਰਨਾ ਹੈ, ਹੱਤਿਆ ਹੈ ਜੋ ਨਫਰਤ, ਬਦਕਾਰੀ ਕਰਨ ਦੇ ਬਰਾਬਰ ਹੈ ਅਤੇ ਕਿਸੇ ਹੋਰ ਆਦਮੀ ਦੀ ਮਾਲਕੀਅਤ ਜਾਂ ਇਸਤਰੀ ਦਾ ਗਲਤ ਇਰਾਦੇ ਨਾਲ ਸੌਦਾ ਕਰਨਾ ਹੈ।

ਇਸ ਉਲੰਗਣਾ ਲਈ ਸਾਨੂੰ ਪ੍ਰਮਾਤਮਾ ਤੋਂ ਦੂਰ ਜਾਂ ਅਲੱਗ ਹੋਣਾ ਪੈਂਦਾ ਹੈ । ਦੂਸਰੇ ਸ਼ਬਦਾਂ ਵਿਚ ਅਸੀ ਉਸਨੂੰ ਗਵਾ ਦਿੰਦੇ ਹਾਂ ਅਤੇ ਅਲਗ ਹੋ ਜਾਂਦੇ ਹਾਂ ਕਿਉਂਕਿ ਉਹ ਆਪਣੇ ਆਪ ਨੂੰ ਮੰਜੂਰੀ ਨਹੀਂ ਦਿੰਦਾ ਕਿ ਉਹ ਸਾਨੂੰ ਸਾਡੇ ਗੁਨਾਹਾ ਨਾਲ ਕਬੂਲ ਕਰੇ। ਪਾਪ ਅਨੰਤ ਕਾਲ ਵਿਚ ਪ੍ਰਮਾਤਮਾ ਦਾ ਪ੍ਰਕੋਪ ਅਤੇ ਨਿਰਣੇ ਇਥੇ ਵੀ ਲਿਉਂਦਾ ਹੈ। ਬਾਈਬਲ ਇਸਨੂੰ ਇਕ ਅਦਿਹੀ ਜਗਾ ਤੇ ਵਰਣਨ ਕਰਦੀ ਹੈ ਜਿਥੇ ਅੱਗ ਨਹੀਂ ਬੁਜਦੀ ਅਤੇ ਇਕ ਇਕ ਮਹਾਨ ਪੀੜ ਹੈ।

ਇਸ ਜਗਾ ਤੇ ਚੀਜਾਂ ਅਸਮਰੱਥ ਨਜ਼ਰ ਆਉਦੀਆਂ ਹਨ ਪ੍ਰੰਤੂ ਚੰਗੀ ਖਬਰ ਇਹ ਹੈ ਕਿ ਪ੍ਰਮਾਤਮਾ ਨੇ ਯਿਸੂ ਨੂੰ ਭੇਜਿਆ ਜੋ ਪਾਪ ਰਹਿਤ ਹੈ । ਉਸਦਾ ਕਾਰਜ ਪ੍ਰਮਾਤਮਾ ਤੋਂ ਪਹਿਲਾਂ ਲੋਕਾਂ ਲਈ ਪਕਸ਼ ਲੈਣਾ ਸੀ ਅਤੇ ਪ੍ਰਮਾਤਮਾ ਦੇ ਨਿਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ।

ਉਹ ਕੇਵਲ ਮਾਨਵ ਜਾਤੀ ਦੀ ਸ਼ਾਂਤੀ ਲਈ ਹੀ ਨਹੀ ਮਰ ਗਏ

ਜਦੋਂ ਅਸੀ ਦਿਲੋਂ ਆਪਣੀ ਗਲਤੀ ਸਵੀਕਾਰ ਕਰਦੇ ਹਾਂ ਅਤੇ ਯਿਸੂ ਵਿਚ ਵਿਸ਼ਵਾਸ਼ ਕਰਦੇ ਹਾਂ ਤਾਂ ਉਹ ਬਚਾਉਣ ਵਾਲੇ ਦੇ ਰੂਪ ਵਿਚ ਸਾਡੇ ਸਾਰੇ ਪਾਪ ਅਤੇ ਗਲਤੀਆਂ ਖਤਮ ਕਰ ਦਿੰਦਾ ਹੈ । ਇਹ ਵੀ ਸਮਝ ਅਉਂਦਾ ਹੈ ਕਿ ਹੁਣ ਉਸਦੀ ਪ੍ਰਮਾਤਮਾ ਦੇ ਰੂਪ ਵਿਚ ਸਵੀਕਾਰਤਾ ਵੀ ਸ਼ਾਮਿਲ ਹੈ ।

ਜਦੋਂ ਅਸੀ ਯਿਸੂ ਦੀ ਇਸ ਸਮਰੱਥਾ ਨੂੰ ਸਵੀਕਾਰ ਕਰਦੇ ਹਾਂ ਤਦ ਉਹ ਸਾਡੇ ਲਈ ਸਵਰਗ ਦਾ ਇਕ ਟੁਕੜਾ ਭੇਜਦਾ ਹੈ ਜਿਥੇ ਅਸੀ ਪ੍ਰਮਾਤਮਾ ਨਾਲ ਰਹਿ ਸਕਦੇ ਹਾਂ ।

ਇਹ ਪੂਰੀ ਪ੍ਰਕਿਰਿਆ ਇਕ ਸਾਧਾਰਨ ਲੈਣ ਦੇਣ ਦੀ ਤਰਾਂ ਲਗਦੀ ਹੈ ਹਾਲਾਂ ਕਿ ਇਹ ਬਹੁਤ ਚਿਨ੍ਹਾਂ ਅਤੇ ਅਰਥਾਂ ਨਾਲ ਭਰੀ ਹੋਈ ਹੈ । ਯਿਸੂ ਤੁਹਾਨੂੰ ਆਖਦੇ ਹਨ, “ ਮੇਰੇ ਨਾਲ ਆਓ, ਤੁਸੀ ਸਾਰੇ ਜੋ ਨਿਰਾਸ਼ ਅਤੇ ਬੋਝਲ ਹੋ ਅਤੇ ਮੇਰੇ ਤੋਂ ਬੋਝ ਲੈ ਲੋ ਅਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ । ਮੇਰੇ ਤੋ ਸਿਖੋ, ਮੈਂ ਨਿਮਰ ਅਤੇ ਮਨ ਤੋਂ ਦੀਨ ਹਾਂ, ਤੁਹਾਨੂੰ ਤੁਹਾਡੇ ਗੁਨਾਹਾਂ ਤੋਂ ਮੁਕਤੀ ਮਿਲੇਗੀ ।” ਮੇਰੇ ਲਈ ਬੋਜ ਅਸਾਨ ਹੈ ਅਤੇ ਮੇਰਾ ਵਜ਼ਨ ਘੱਟ ਹੈ ।

ਮੇਰੇ ਜੇਕਰ ਅੱਜ ਤੁਸੀ ਸੁਣ ਰਹੇ ਹੋ ਉਸਦੀ ਆਵਾਜ ਤੁਹਾਨੂੰ ਬੁਲਾ ਰਹੀ ਹੈ ਤਦ ਆਪਣੇ ਮਨ ਤੇ ਬੋਝ ਨਾ ਰੱਖੋ ਪ੍ਰੰਤੂ  ਆਪਣੀ ਆਤਮਾ ਦੇ ਮਾਰਗ ਲਈ ਆਪਣਾ ਜੀਵਨ ਪ੍ਰਸਤੁਤ ਕਰੋ। ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਨੂੰ ਸ਼ਾਂਤੀ ਦੇਵੇਗਾ ਕਿ ਸਾਰੀਆਂ ਸਮਝਾਂ ਅਤੇ ਖੁਸ਼ੀਆਂ ਜੋ ਬੋਲਣ ਯੋਗ ਨਹੀਂ ਉਸਨੂੰ ਪਾਸ ਕਰ ਦੇਵੋ। ਇਹ ਨਹੀਂ ਕਿਹਾ ਜਾ ਸਕਦਾ ਕਿ ਤੁਸੀ ਆਪਣੇ ਜੀਵਨ ਵਿਚ ਕੋਈ ਦੁਖ ਨਹੀਂ ਦੇਖੋਗੇ ਪ੍ਰੰਤੂ ਉਹ ਸਾਨੂੰ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਕਦੇ ਛੱਡੇਗਾ ਨਹੀਂ ਅਤੇ ਨਾਂ ਹੀ ਭੁਲਾਏਗਾ ।

ਅਖੀਰ ਵਿਚ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾ ਉਸੂੰ ਪ੍ਰਾਥਨਾ ਕਰੋ ਅਤੇ ਉਸ ਤੇ ਵਿਸ਼ਵਾਸ਼ ਕਰੋ । ਜੇਕਰ ਤੁਸੀ ਇਹ ਸਭ ਮਨ ਤੋਂ ਕਰੋਗੇ ਤਾਂ ਤੁਸੀ ਜਿੰਦਗੀ ਵਿਚ ਕਦੀ ਨਿਰਾਸ਼ ਨਹੀਂ ਹੋਵੋਗੇ । ਅਮੀਨ

 

 

 

ਸੰਬੰਧਿਤ ਹੋਰ ਲਿੰਕ

www.4laws.com/laws/punjabi/default.html

How to know God

Leave a Reply