ਸਿੱਖ ਧਰਮ ਦੇ ਗੁਰੂ

ਜਿਵੇਂ ਕਿ ਮੈਂ ਆਪਣੇ ਪਿਛਲੇ ਬਲੋਗ ਵਿਚ ਲਿਖਿਆ ਸੀ ਕਿ ਉਹ ਅੰਦੋਲਨ ਜਿਸਨੂੰ ਸਿੱਖ ਧਰਮ ਨਾਲ ਜਾਣਿਆ ਜਾਂਦਾ ਹੈ ਅਸਲੀ ਧਰਮ ਨਹੀਂ ਹੈ ਜਿਵੇਂ ਕਿ ਇਸ ਦੀਆਂ ਜੜ੍ਹਾਂ ਪੂਰੀ ਤਰਾਂ ਹਿੰਦੂ ਧਰਮ ਅਤੇ ਇਸਲਾਮ ਧਰਮ ਦੀਆਂ ਵਿਚਾਰਧਾਰਿਕ ਬਹੁਵਾਦੀ ਕੀਮਤਾਂ ਨਾਲ ਜੁੜੀਆਂ ਹੋਈਆਂ ਹਨ। ਸ਼ਾਇਦ ਇਹ ਇਕ ਦੋ  ਬਿਲਕੁਲ ਵਿਰੋਧੀ ਧਰਮਾਂ ਵਿਚ ਝਗੜਾ ਘੱਟ ਕਰਨ, ਮਿਲਾਣ ਅਤੇ ਏਕਤਾ ਦੇ ਧਾਰਮਿਕ ਸੰਸਾਰ ਦ੍ਰਿਸ਼ਾਂ ਨੂੰ ਸ਼ਾਤੀਪੂਰਨ ਤਰੀਕੇ ਨਾਲ ਮਿਲਾਉਣਾ ਸੀ ਪ੍ਰੰਤੂ ਕੀ ਇਸਦੀ ਸਚਾਈ ਦਾਵਿਆਂ ਨਾਲ ਕੀਤੀ ਦਾ ਲਕਦੀ ਹੈ।

ਇਕ ਪੱਖ ਹੈ ਜਦੋਂ ਅੰਦੋਲਨ ਇਸਦੀ ਸ਼ਾਹਦੀ ਭਰਨ ਵਾਲਿਆਂ ਦੀ ਵਿਸ਼ਵਾਸ਼ਯੋਗਤਾ ਤੇ ਵਿਚਾਰ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੂੰ ਇਸ ਅੰਦੋਲਨ ਦਾ ਮੋਢੀ ਮੰਨਿਆ ਜਾਂਦਾ ਹੈ ਇਸਤੋਂ ਇਲਾਵਾ ਮੰਨਿਆ ਜਾਂਦਾ ਹੈ ਕਿ ਇਹ ਕਬਰ ਦੁਆਰੀ ਪ੍ਰਬੁੱਧ ਕੀਤਾ ਗਿਆ ਸੀ। ਜੋ ਇਕ ਭਾਰਤੀ ਉਪਦੇਸ਼ਕ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਵਿਚਾਰਾ ਪਿੱਛੇ ਕੁਝ ਹੱਦ ਤੱਕ ਉਸਦੀ ਵਿਚਾਰਧਾਰਾ ਵੀ ਦਿਖਾਈ ਦਿੰਦੀ ਹੈ। ਕਬੀਰ ਦੀਆਂ ਕੁਝ ਲਿਖਤਾਂ ਨੂੰ ਆਦਿ ਗ੍ਰੰਥ ਸਾਹਿਬ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ।

ਵਿਡੰਬਨਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਕਬੂਲ ਕਰ ਲਿਆ ਸੀ ਕਿ ਨਾ ਕੋਈ ਹਿੰਦੂ ਹੈ ਅਤੇ ਨਾਂ ਕੋਈ ਮੁਸਲਮਾਨ ਹੈ, ਵਿਡੰਬਨਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਕਬੂਲ ਕਰ ਲਿਆ ਸੀ ਕਿ ਨਾ ਕੋਈ ਹਿੰਦੂ ਹੈ ਅਤੇ ਨਾਂ ਕੋਈ ਮੁਸਲਮਾਨ ਹੈ  ਆਦਿ ਗ੍ਰੰਥ ਵਿਚ ਗੁਰੂ ਅਰਜਨ ਦੇਵ ਜੀ ਦੁਆਰਾ ਮੁਸਲਮਾਨਾ ਅਤੇ ਹਿੰਦੂਆਂ ਦੁਆਰਾ ਕਹੀਆਂ ਗੱਲਾਂ ਸ਼ਾਮਿਲ ਹਨ।

ਗੁਰੂ ਨਾਨਕ ਜੀ ਦੀ ਜਿੰਦਗੀਨਾਮੇ ਜਾਂ ਜਨਮ ਸਾਖੀਆਂ ਜੋ ਉਸਦੇ ਸ਼ਰਦਾਲੂਆਂ ਦੁਆਰਾ ਕਹੀਆਂ ਗਈਆਂ ਹਨ ਗੱਲਾਂ ਵਿਸ਼ਵਾਸ਼ਯੋਗ ਨਹੀਂ ਹਨ ਜਿਵੇਂ ਕਿ ਭਾਈ ਬਾਲੇ ਵਾਲੀਆਂ ਲਿਖਤਾਂ ਦੀ ਸ਼ੈਲੀ ਅਤੇ ਭਾਸ਼ਾ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ 100 ਸਾਲ ਬਾਅਦ ਵਿਚ ਵੀ ਲਾਗੂ ਨਹੀਂ ਹੁੰਦੀਆਂ ਜਿਨਾਂ ਵਿਚ ਇਸ ਧਾਰਮਿਕ ਗੁਰੂ ਬਾਰੇ ਬਹੁਤ ਸਾਰੀਆਂ ਕਰਾਮਾਤਾਂ ਅਤੇ ਮਿੱਥਾਂ ਸ਼ਾਮਿਲ ਕਰ ਦਿਤੀਆਂ ਗਈਆਂ ਹਨ ।

ਇਸ ਤੋਂ ਇਲਾਵਾ ਨਾਨਕ ਦੇਵ ਦੀ ਵਿਸ਼ਵਾਸਯੋਗਤਾ ਬਾਰੇ ਕੁਝ ਵਿਸੰਗਤੀਆਂ ਦਾਵਾ ਹੈ ਕਿ ਉਹਨਾਂ ਨੇ ਆਪਣੇ ਧਾਰਮਿਕ ਅਭਿਆਨ ਲਈ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਦਿਤਾ ਤੋਂ ਮਿਲਦਾ ਹੈ।

ਕੀ ਗੁਰੂ ਵਿਚਾਰ ਪੜਾਇਆ ਜਾਂਦਾ ਹੈ ਅਤੇ ਕੀ ਸਿੱਖਾਂ ਵਿਚ ਅਭਿਆਸ ਕੀਤਾ ਜਾਂਦਾ ਹੈ ਵਿਚ ਸਵੈ ਵਿਰੋਧਤਾ ਹੈ। ਉਦਾਹਰਨ ਲਈ, ਗੁਰੂ ਨਾਨਕ ਜੀ ਆਪਣੇ ਮੰਨਣ ਵਾਲਿਆਂ ਵਿਚ ਬ੍ਰਹਮਾ ਦੇ ਰੂਪ ਵਿਚ ਮੰਨੇ ਜਾਂਦੇ ਹਨ ਪਰ ਮੇਰੀ ਖੋਜ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਕਦੇ ਵੀ ਬ੍ਰਹਮ ਦਾ ਰੂਪ ਨਹੀਂ ਆਖਿਆ।

ਹਾਂਲਾਕਿ ਸਿੱਖਾਂ ਵਿਚ ਮੂਰਤੀ ਪੂਜਾ ਲਈ ਕੋਈ ਮਾਨਤਾ ਨਹੀਂ ਹੈ ਉਹਨਾ ਨੇ ਆਦਿ ਗ੍ਰੰਥ ਨੂੰ ਇਕ ਡਬਲ ਬੈਡ ਉੱਤੇ ਸਿਲਕ ਦੇ ਕਪੜਿਆਂ ਵਿਚ ਰੱਖਿਆ ਜਾਂਦਾ ਹੈ ਜਿਹੜਾ ਕਿ ਮੂਰਤੀ ਪੂਜਾ ਦੇ ਕਿਸੇ ਨਿਯਮ ਤੋਂ ਅਧਿਕ ਪ੍ਰਤੀਤ ਹੁੰਦਾ ਹੈ।

ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਵਿਚ ਇਸਲਾਮ ਧਰਮ ਦੇ ਤੀਰਥ ਯਾਤਰਾ ਦਾ ਵਿਰੋਧ ਕੀਤਾ ਗਿਆ ਹੈ ਪਰ ਇਸੇ ਤਰਾਂ ਪੰਜਾਬ ਪ੍ਰਾਂਤ ਦੇ ਬਹੁਤ ਸਾਰੇ ਸਿੱਖ ਹਰਮਿੰਦਰ ਸਾਹਿਬ ਜਾ ਗੋਲਡਨ ਟੈਂਪਲ ਅਤੇ ਗੁਰੂ ਨਾਨਕ ਦੇ ਜਨਮ ਸਥਾਨ ਨਾਨਕਾਨਾ ਸਾਹਿਬ ਦੀ ਯਾਤਰਾ ਕਰਨ ਲਈ ਜਾਂਦੇ ਹਨ।

ਹੁਣ ਤੱਕ ਅਧੁਨਿਕ ਸਿੱਖ ਵਿਵਹਾਰ ਭਟਕਣ ਅਤੇ ਨਾਨਕ ਨੇ ਕੀ ਕਿਹਾ ਸੀ ਕਿ ਆਪਣੇ ਨਵੀਂ ਧਾਰਮਿਕ ਆਸਥਾ ਦਾ ਪ੍ਰਚਾਰ  ਯਾਤਰਾਵਾਂ ਦੁਆਰਾ ਸਾਰੇ ਭਾਰਤ ਪਰਸੀਆ ਅਤੇ ਅਰਬੀਆ ਵਿਚ ਕਰਨਾ ਹੈ ਅਤੇ ਹੁਣ ਅੱਜ ਸ਼ੁੱਧੀ ਕਰਨ ਨੂੰ ਉਤਸ਼ਾਹ ਦੇਣਾ ਇਸ ਵਿਵਹਾਰ ਦੇ ਉਲਟ ਨਹੀਂ ਹੈ।

ਇਕ ਇਸ਼ਵਰਵਾਦ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿਚ ਦ੍ਰਿਸ਼ਟੀਕੋਣ ਹੋਣ ਦਾ ਦਾਵਾ ਕਰਦਾ ਹੈ ਅਤੇ ਹੁਣ ਤੱਕ ਸਰਬ-ਇਸ਼ਵਰਵਾਦ ਦ੍ਰਿਸ਼ਾਂ ਦੇ ਨਕਸ਼ ਓਵੇਂ ਹੀ ਪ੍ਰਮਾਤਮਾ ਨਾਲ ਸੰਬੰਧਿਤ ਹਨ।

ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਜੇ ਆਪਣੀ ਆਜਾਦੀ ਬਚਾ ਕੇ ਰੱਖਣੀ ਹੈ ਤਾਂ ਇਹ ਜਰੂਰੀ ਹੋ ਗਿਆ ਹੈ ਕਿ ਭਗਤੀ ਦੇ ਨਾਲ ਹੁਣ ਹਥਿਆਰ ਵੀ ਉਠਾਏ ਜਾਣ। ਇਸ ਤਰਾਂ ਅਸੀ ਵੇਖਦੇ ਹਾਂ ਕਿ ਇਹ ਪੰਜ ਵਿਕਾਰਾਂ ਵਿਚੋਂ ਇਕ ਵਿਕਾਰ ਕਰੋਧ ਦੇ ਉਲਟ ਹੈ।

ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਸਮਾਜਿਕ ਰੂਪ ਵਿਚ ਇਕ ਪ੍ਰਸੰਸਾਯੋਗ ਅਤੇ ਸਤਿਕਾਰਸੋਗ ਧਰਮ ਹੈ। ਹੁਣ ਉਸਦੀ ਇਕ ਅਧਿਆਤਮਕਤਾ ਦੀ ਵਾਸਤਵਿਕਤਾ ਦੇ ਰੂਪ ਵਿਚ ਕੀ ਸਚਾਈ ਹੈ।

ਸੱਚ ਨੂੰ ਪ੍ਰਾਪਤ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ ਉਤਮ ਦਲੀਲ ਉਹਨਾਂ ਦੀਆਂ ਸਿਖਿਆਵਾਂ ਅਤੇ ਨੌ ਹੋਰ ਗੁਰੂਆਂ ਦੁਆਰਾ  ਆਪਣੇ ਮੰਨਣ ਵਾਲਿਆਂ ਦੇ ਪਵਿਤਰ ਵਿਚਾਰਾਂ ਲਈ ਭੁੱਖ ਅਤੇ ਪਿਆਸ ਨੂੰ ਸੰਤੁਸ਼ਟ ਕੀਤਾ। ਜਿਸੂ ਨੇ ਮੈਥਿਉ 5: 6 ਵਿਚ ਕਿਹਾ ਹੈ ਕਿ ਜੋ ਉਸਦੇ ਕਾਜ ਵਿਚ ਆਏਗਾ ਉਹ ਤ੍ਰਿਸ਼ਨਾ ਨਾਲ ਭਰਿਆ ਹੋਵੇਗਾ।

ਜਿਸੂ ਨੇ ਪਹਿਲਾਂ ਹੀ ਜੌਹਨ 14:6 ਵਿਚ ਸਚਾਈ ਦੇ ਪ੍ਰਤੀਕ ਦੇ ਰੂਪ ਵਿਚ ਸਵੈਂ-ਪ੍ਰਾਪਤੀ ਦੇ ਵੇ ਵਿਚ ਕਿਹਾ ਹੈ ਕਿ ਉਹ ਮਾਰਗ ਅਤੇ ਸਚਾਈ ਦਾ ਜੀਵਨ ਹੈ। ਕੋਈ ਵੀ ਪਿਤਾ ਦੁਆਰਾ ਨਹੀਂ ਆਉਂਦਾ ਜਿਨ੍ਹਾਂ ਵਿਚ ਉਹ ਵੀ ਸ਼ਾਮਿਲ ਹੈ।

ਸਾਰ ਰੂਪ ਵਿਚ ਵਿਸ਼ਵਾਸ਼ ਦਵਾਉਂਦਾ ਹਾਂ ਕਿ ਤੁਸੀ ਆਪਣੇ ਜੀਵਨ ਵਿਚ ਮੋਕਸ਼ ਜਾਂ ਸੱਚ ਖੰਡ ਪ੍ਰਾਪਤ ਕਰ ਲਿਆ ਹੈ ਕੀ ਤੁਸੀ ਅਜੇ ਵੀ ਪਾਪ ਦੇ ਦਾਗ ਤੋ ਦੋਸ਼ੀ  ਸ਼ਰਮ ਅਤੇ ਦੁਬਾਰਾ ਜਨਮ ਤੋਂ ਅਸੁਰੱਖਿਅਤ ਮਹਿਸੂਸ ਕਰਦੇ ਹੋ?

ਜਿਸੂ ਨੇ ਮੈਥਿਊ 11:28-30 28 ਵਿਚ ਕਿਹਾ, “ਤੁਸੀ ਸਾਰੇ ਜੋ ਥੱਕੇ ਅਤੇ ਬੋਜ ਨਾਲ ਦੱਬੇ ਹੋਏ ਹੋ ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਅਰਾਮ ਦੇਵਾਂਗਾ। 29 ਤੁਸੀ ਮੇਰਾ ਜੂਆ ਲਵੋ ਅਤੇ ਮੇਰੇ ਕੋਲੋਂ ਸਿਖੋ, ਕਿਉਕਿ ਮੈਂ ਨਿਮਰ ਅਤੇ ਦਿਆਲੂ ਹਾਂ ਅਤੇ ਤੁਸੀ ਆਪਣੀਆਂ ਆਤਮਾਵਾ ਲਈ ਆਰਾਮ ਪ੍ਰਪਤ ਕਰੋਗੇ। 30 ਕਿਉਂਕਿ ਮੇਰੇ ਜ਼ੂਆ ਸੋਖਾ ਹੈ ਅਤੇ ਮੇਰਾ ਵਜ਼ਨ ਘੱਟ ਹੈ।”

ਸਿੱਖ ਜਿਸੂ ਦੁਆਰਾ ਸਾਰੇ ਰਾਸ਼ਟਰਾਂ ਵਿਚੋਂ ਆਪਣੇ ਚੇਲਿਆਂ ਦੇ ਰੂਪ ਵਿਚ ਮੰਗ ਹੈ ਜਿਵੇਂ ਕਿ ਮੈਥਿਉ 28:19 ਦੇ ਅਨੁਸਾਰ ਜਿਥੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਸਾਰੇ ਰਾਸ਼ਟਰਾਂ ਵਿਚ ਜਾਣ ਅਤੇ ਆਪਣੇ ਚੇਲੇ ਬਣਾਉਣ ਲਈ ਕਿਹਾ।

 

 

ਪ੍ਰਮਾਤਮਾ ਨਾਲ ਰਿਸ਼ਤਾ ਕਿਵੇਂ ਬਣਾਈਏ

 

ਸੰਬੰਧਿਤ ਹੋਰ ਲਿੰਕ

ਸਿੱਖ ਸਰੋਤ

ਪੰਜਾਬੀ-ਸਿੱਖ-ਧਰਮ

The Gurus of Sikhism

 

 

 

Copyright used by permission from the Holman Bible Publishers for excerpts taken from  the Holman Bible Handbook

Leave a Reply